click below
click below
Normal Size Small Size show me how
All Things Food
| Gurmukhi | English |
|---|---|
| ਤੁਸੀਂ ਕੀ ਖਾਣਾ ਚਾਹੁੰਦੇ ਹੋ? | What do you want to eat? Tusĩ ki khaana chahunde ho? |
| ਰੈਸਟੋਰੈਂਟ ਕਿੱਥੇ ਹੈ? | Where is the restaurant? Restaurant kithe hai? |
| ਤੁਸੀਂ ਕੀ ਪੀਣਾ ਚਾਹੁੰਦੇ ਹੋ? | What do you want to drink? Tusĩ ki peena chahunde ho? |
| ਥੋੜ੍ਹੀ ਚਾਹ? | Some tea? Thori chah? |
| ਮੈਂ ਕੁਝ ਖਾਵਾਂਗਾ। | I will eat something. (m) Maĩ kujh khawãga. |
| ਮੈਂ ਬਾਅਦ ਵਿੱਚ ਕੁਝ ਖਾਵਾਂਗਾ। | I will eat something later. (m) |
| ਮੈਂ ਥੋੜ੍ਹੀ ਚਾਹ ਪੀਣੀ ਚਾਹੁੰਦਾ ਹਾਂ। | I want to drink some tea. (m) |
| ਮੈਂ ਹੁਣ ਦੁਪਹਿਰ ਦੀ ਰੋਟੀ ਖਾਵਾਂਗਾ। | I will eat lunch now. (m) |
| ਮੈਂ ਹੁਣ ਕੁਝ ਪੀਵਾਂਗਾ। | I will drink something now. (m) |
| ਤੁਸੀਂ ਕਦੋਂ ਕੁਝ ਖਾਵੋਗੇ? | When will you eat something? Tusi kadon kujh khavoge? |
| ਤੁਸੀਂ ਕੀ ਪੀਵੋਂਗੇ? | What will you drink? |
| ਮੈਂ ਬਾਅਦ ਵਿੱਚ ਰੋਟੀ ਖਾਵਾਂਗਾ। | I will eat a meal later. (m) |
| ਮੈਂ ਕੁਝ ਪੀਵਾਂਗੀ। | I will drink something. (f) |
| ਤੁਸੀਂ ਕਦੋਂ ਰਾਤ ਦੀ ਰੋਟੀ ਖਾਵੋਗੇ? | When will you eat dinner? |
| ਮੈਂ ਤੁਹਾਡੇ ਨਾਲ ਰੋਟੀ ਖਾਵਾਂਗੀ। | I will eat a meal with you. (f) |
| ਫਿਰ ਕੀ ਤੁਸੀਂ ਹੁਣ ਕੁਝ ਪੀਵੋਗੇ? | In that case, will you drink something now? |
| ਪਰ ਮੈਂ ਹੁਣ ਰਾਤ ਦੀ ਰੋਟੀ ਖਾਵਾਂਗਾ। | Then I will eat dinner now. (m) |
| ਮੈਂ ਇੱਕ ਕੱਪ ਚਾਹ ਪੀਣੀ ਚਾਹੁੰਦੀ ਹਾਂ। | I want to drink a cup of tea. (f) |
| ਮੈਂ ਕੁਝ ਸਮੋਸੇ ਚਾਹੁੰਦਾ ਹਾਂ। | I want some samosas. (m) |
| ਮੈਂ ਤੰਦੂਰੀ ਚਿਕਨ ਚਾਹੁੰਦਾ ਹਾਂ। | I want tandoori chicken. (m) |
| ਮੈਂ ਸਮੋਸੇ ਪਸੰਦ ਕਰਦਾ ਹਾਂ। | I like samosas. (m) |
| ਮੈਂ ਮੀਟ ਨਹੀਂ ਖਾਂਦੀ। | I don't eat meat. (f) |
| ਮੈਂ ਸ਼ਾਕਾਹਾਰੀ ਹਾਂ। | Iʼm a vegetarian. |
| ਉਹ ਚਿਕਨ ਨਹੀਂ ਚਾਹੁੰਦੀ ਹੈ। | She doesn't want chicken. |
| ਉਹ ਮੀਟ ਨਹੀਂ ਖਾਂਦੀ। | She doesn't eat meat. |
| ਉਹ ਸ਼ਾਕਾਹਾਰੀ ਹੈ। | She's a vegetarian. |
| ਕੀ ਤੁਸੀਂ ਮੈਨੂੰ ਥੋੜ੍ਹਾ ਪਾਣੀ ਦੇ ਸਕਦੇ ਹੋ? | Can you give me some water? |
| ਥੋੜ੍ਹੀ ਚਾਹ ਜਾਂ ਥੋੜ੍ਹਾ ਪਾਣੀ। | Some tea or some water. |
| ਮੈਂ ਤੁਹਾਨੂੰ ਥੋੜ੍ਹਾ ਪਾਣੀ ਦੇ ਸਕਦੀ ਹਾਂ। | I can give you some water. |
| ਮੈਂ ਆਪਣੇ ਦੋਸਤ ਦੇ ਨਾਲ ਦੁਪਹਿਰ ਦੀ ਰੋਟੀ ਖਾਵਾਂਗੀ। | I will eat lunch with my friend. (f) |
| ਮੇਰੇ ਦੋਸਤ ਚਿਕਨ ਚਾਹੁੰਦੇ ਹਨ। | My friend wants chicken. (m) |
| ਉਹ ਥੋੜ੍ਹੀ ਚਾਹ ਪੀਣੀ ਚਾਹੁੰਦੇ ਹਨ। | He wants to drink some tea. |
| ਮੈਂ ਕੱਲ੍ਹ ਕੁੱਝ ਖਾਇਆ। | I ate something yesterday. |
| ਮੈਂ ਥੋੜ੍ਹੀ ਚਾਹ ਖਰੀਦੀ। | I bought some tea. (f) |
| ਤੁਸੀਂ ਕੱਲ੍ਹ ਖਾਇਆ। | You ate yesterday. |
| ਕੀ ਤੁਸੀਂ ਕੁੱਝ ਖਾਇਆ? | Did you eat something? |
| ਮੈਂ ਕੁੱਝ ਨਹੀਂ ਖਾਇਆ। | I didn't eat anything. |
| ਕੀ ਤੁਸੀਂ ਕੁੱਝ ਖਾਣਾ ਚਾਹੁੰਦੇ ਹੋ? | Do you want something to eat? |
| ਕੀ ਤੁਸੀਂ ਕੁੱਝ ਪੀਣਾ ਚਾਹੁੰਦੇ ਹੋ? | Do you want something to drink? |
| ਮੈਂ ਹੁਣ ਕੁੱਝ ਖਾਣਾ ਚਾਹੁੰਦੀ ਹਾਂ। | I want something to eat now. (f) |
| ਮੈਂ ਕੁੱਝ ਖਾਣਾ ਚਾਹੁੰਦੀ ਹਾਂ। | I want something to eat. (f) |
| ਮੈਂ ਹੁਣ ਕੁੱਝ ਖਾਣਾ ਚਾਹੁੰਦਾ ਹਾਂ। | I want something to eat now. (m) |
| ਮੈਂ ਵੀ ਕੁੱਝ ਖਾਣਾ ਚਾਹੁੰਦਾ ਹਾਂ। | I too want something to eat. (m) |
| ਤੁਸੀਂ ਕਦੋਂ ਖਾਣਾ ਚਾਹੁੰਦੇ ਹੋ? | When do you want to eat? |
| ਤੁਸੀਂ ਕਿੱਥੇ ਖਾਣਾ ਚਾਹੁੰਦੇ ਹੋ? | Where do you want to eat? |
| ਕੀ ਤੁਸੀਂ ਥੋੜ੍ਹੀ ਕੌਫ਼ੀ ਚਾਹੁੰਦੇ ਹੋ? | Do you want some coffee? |
| ਮੈਂ ਥੋੜ੍ਹੀ ਚਾਹ ਪੀਣੀ ਚਾਹੁੰਦੀ ਹਾਂ। | I want to drink some tea. (f) |
| ਮੈਂ ਥੋੜ੍ਹੀ ਕੌਫ਼ੀ ਪੀਣੀ ਚਾਹੁੰਦਾ ਹਾਂ। | I want to drink some coffee. (m) |
| ਚੀਜ਼ | cheese |
| ਆਲੂ | potato |
| ਰਸਭਰੀ | raspberry |
| ਚੌਲ਼ | rice |
| ਚਾਵਲ | rice |
| ਚਣਾ | chickpea |
| ਅੰਬ | mango |
| ਕੇਲਾ | banana |
| ਸੇ | apple |
| ਟੋਫ਼ੂ | tofu |
| ਪਾਸਤਾ | pasta |
| ਜਵੀ | oats |
| ਬਰੌਕਲੀ | broccoli |
| ਨਾਗਦਮਨ | asparagus |
| ਪਾਲਕ | spinach |
| ਅੰਨ | cereal |
| ਅਨਾਜ | cereal |