click below
click below
Normal Size Small Size show me how
Basic Questions
| Gurmukhi | English |
|---|---|
| ਤੁਹਾਡਾ ਕੀ ਹਾਲ ਹੈ? | How are you? |
| ਕੀ ਤੁਸੀਂ ਅੰਗਰੇਜ਼ੀ ਬੋਲਦੇ ਹੋ? | Do you speak English? |
| ਤੇ ਤੁਸੀਂ ਸੁਣਾਓ? | And tell me about yourself? |
| ਠੀਕ ਹੈ? | Okay? |
| ਕੀ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ? | Do you understand English? |
| ਕੀ ਮੈਂ ਕਰ ਸਕਦਾ ਹਾਂ? | Can I do it? (m) |
| ਕੀ ਇਹ ਸਹੀ ਹੈ? | Is that right? |
| ਕੀ ਤੁਸੀਂ ਕਰ ਸਕਦੇ ਹੋ? | Can you do it? |
| ਕੌਣ? | Who? |
| ਕੀ? | What? |
| ਕਿਥੇ? | Where? |
| ਕਦੋਂ? | When? |
| ਕਿਉਂ? | Why? |
| ਕਿਵੇ? | How? |
| ਤੁਹਾਨੂੰ ਪਤਾ...? | Do you know…? |
| ਮੈਨੂੰ ਨਹੀਂ ਪਤਾ। | I don't know. |
| ਨਹੀਂ ਜੀ, ਬਿਲਕੁਲ ਨਹੀਂ। | No, not at all. |
| ਕੀ ਇਹ ਮੇਰੇ ਲਈ ਹਨ? | Are these for me? |
| ਮੈਂ ਕਰ ਸਕਦੀ ਹਾਂ। | I can do it. (f) |
| ਮੈਂ ਨਹੀਂ ਕਰ ਸਕਦਾ ਹਾਂ। | I can't do it. (m) |
| ਮੈਨੂੰ ਕੁੱਝ ਨਹੀਂ ਚਾਹੀਦਾ ਹੈ। | I don't need anything. |
| Please | |
| Thank you | |
| ਮੇਰੇ ਕੋਲ ਕੁੱਝ ਨਹੀਂ ਹੈ। | I don't have anything. |
| ਮੈਨੂੰ ਨਹੀਂ ਲਗਦਾ ਹੈ। | It doesnʼt seem so to me. |
| ਮਾਫ਼ ਕਰਨਾ। | Excuse me. |
| ਕੀ ਤੁਹਾਨੂੰ ਪੰਜਾਬੀ ਆਉਂਦੀ ਹੈ? | Do you understand Punjabi? |
| ਮੈਨੂੰ ਥੋੜ੍ਹੀ ਥੋੜ੍ਹੀ ਪੰਜਾਬੀ ਆਉਂਦੀ ਹੈ। | I understand a little Punjabi. |
| ਮੈਂ ਠੀਕ ਹਾਂ। | I'm good. |
| ਮੈਂ ਨਹੀਂ ਸਮਝਦਾ ਹਾਂ। | I don't understand. (m) |